TOP 2022 ATTITUDE PUNJABI STATUS FOR WHATSAPP, FACEBOOK AND OTHER SOCIAL MEDIA NETWORK..
What is Punjabi
Punjabi pronunciation sometimes spelled Panjabi Panjabi is an Indo-Aryan language spoken only by Punjabis in Pakistan and India. It is Pakistan’s most widely spoken language and India’s 11th most widely spoken language.
Attitude
There,Your attitude defines who you truly are regardless of your social, financial or marital status. It goes way beyond the fame or position you have acquired. Your attitude tells the world alot about your true intentions or how you feel at a particular point in time. To let people understand you and your mind and how your world evolves, it’s important you get Attitude Status Punjabi.
Punjabi Status is the easiest means to pass your message, idea, information or motivation across to a good number of people via pictures, captions and symbols.
This Attitude Status Punjabi was produced to make it easier for both the young and old understand the mind or vision of the individual better. It breeds a room for a clearer vision in the hearts of the viewers.
They are usually short, but they create deep and long meanings of the intentions of the messenger. Most times, these are usually evergreen. To make your attitude and intentions known to your loved ones and the world at large, we created this platform of the topmost collection of Attitude Status Punjabi in English for your update on Whatsapp, Facebook, Instagram, Twitter and Pinterest. Here, we have readily available varieties of collection of Status Punjabi that you will need to keep yourself, loved ones and many other people motivated and inspired.
These collection includes; Funny Attitude Status Punjabi, Royal Attitude Status Punjabi, Positive Attitude Status, Stylish Attitude Status Punjabi, Best Boys and Girls Attitude Status Punjabi, Single Men Attitude Status and many more that suits every particular situation.
Express your mood to your loved ones. Seek their attention if you want to. Be the topmost motivator to your friends and loved ones. Feel free to go through all the cool collection we have on our website. Explore our website today. The world is ready to hear from you…
Attitude Status Punjabi
ਰੁਝਾਨ ਨਾਲ ਤਾਂ ਦੁਨੀਆਂ ਚਲਦੀ ਹੋਊ. ਅਸੀਂ ਤਾਂ ਆਪਣੇ ਸ਼ੋਕ ਨਾਲ ਚਲਦੇ ਆ…
ਫਰਕ ਬਹੁਤ ਹੈ ਤੇਰੀ ਤੇ ਮੇਰੀ ਤਾਲਿਮ ਵਿੱਚ, ਤੂੰ ਉਸਤਾਦਾਂ ਤੋਂ ਸਿੱਖਿਆ ਹੈ ਤੇ ਮੈ ਹਾਲਾਤਾਂ ਤੋਂ!
ਸਾਨੂੰ ਚੁੱਪ 🤫 ਰਹਿਣ ਦੇ ਸੱਜਣਾਂ ਸਮੁੰਦਰਾ ਦਾ ਰੌਲਾ ਸੁਨਾਮੀਆਂ ਨੂੰ ਜਨਮ ਦਿੰਦਾ ਏ .!
ਮੇਰੇ ਲਈ ਉਹ ਕੰਮ ਬੜਾ ਖਾਸ ਕਰਦੇ ਆ,
ਜੋ ਮੇਰੀ ਪਿੱਠ ਪਿੱਛੇ ਬਕਵਾਸ ਕਰਦੇ ਆ!
ਜਦੋਂ ਲਾਈਦੀ ਏ ਗੱਲ ਸਿੱਦੀ ਧੁਰ ਲਾਈਦੀ, ਗੱਲ ਕਰਦਾ ਜਮਾਨਾ ਐਨੀ ਠੁੱਕ ਪਾਈਦੀ…
ਇਹ ਮੇਰਾ ਰਵੱਈਆ ਹੈ,
ਇਹ ਮੇਰਾ ਸਟਾਈਲ ਹੈ।
ਵਖਤ ਸਿਖਾ ਰਿਹਾ.. ਤਾਂ ਸਿੱਖਾਂਗੇ ਵੀ ਜੇ ਹਾਰ ਰਹੇ ਹਾਂ ਤਾਂ ਕਦੇ ਜਿੱਤਾਗੇ ਵੀ…🔥
ਓਹ ਮੰਦਾ ਬੋਲ ਕੇ ਛੋਟਾ ਹੋ ਜਾਂਦਾ,
ਤੂੰ ਸਹਿ ਕੇ ਵੱਡਾ ਹੋ ਜਾਇਆ ਕਰ..
ਫੂਕ ਮਾਰ ਕੇ ਹਰ ਇਕ ਫਿਕਰ ਉਡਾਈ ਜਾ ਮੌਤ ਨਹੀਂ ਜਦ ਤੱਕ ਆਂਉਦੀ ਜਸ਼ਨ ਮਨਾਈ ਜਾ ਸਾਹਾਂ ਵਾਲੀ ਮਾਲਾ ਜਿਸ ਨੇ ਬਖਸ਼ੀ ਏ ਹਰ ਮਣਕੇ ਨਾਲ ਓਹਦਾ ਨਾਮ ਧਿਆਈ ਜਾ
Punjabi attitude status
ਮੈਂ ਇੱਕ ਠੰਡਾ ਰਵੱਈਆ ਵਾਲਾ ਗਰਮ ਦੋਸਤ ਹਾਂ।
ਲੋਕ ਅੱਜ ਕੱਲ ❤️ ਚੰਗੇ ਦਿਲ ਨੀ.. ਚੰਗੇ ਦਿਨ ਦੇਖਦੇ ਨੇ…
ਹਰ ਗੱਲ ਸਾਝੀ ਕਰਨੀ ਪਰ ਸਹੀ ਵਕਤ ਦੀ ਉਡੀਕ ਹੈ।
ਹਾਲੇ ਤੇਰੀ ਮਹਿਫ਼ਿਲ ਦੇ ਵਿਚ ਸਾਡੀ ਚੁੱਪ ਹੀ ਠੀਕ ਹੈ।
ਹਮ ਤੋਂ ਅਨਪੜ ਹੈਂ ਆਪ ਨੇ ਕੋਨਸਾ ਪੜ ਲਿਖ ਕਰ ਖੁਦਾ ਕੋ ਜੀਤ ਲੀਆ.!
ਨਾ ਮੈ ਪਾਉਂਦੀ Gucci ਨਾ armani ਵੇ, ਪੰਜਾਬੀ ਜੁੱਤੀ ਨਾਲ ਸੂਟ,ਦੇਸੀ ਜੱਟੀ ਦੀ ਨਿਸ਼ਾਨੀ ਵੇ …
ਇੱਕ ਪਾਸੇ ਕਰੂ ਗੱਲ, ਜੱਟ ਸਾਂਝਿਆਂ ਚੌ ਹੈਣੀ!!
Attitude Punjabi Status For Boys
Punjabi att3
ਤੁਸੀਂ ਆਪਣੇ ਆਪ ਦਾ ਸਭ ਤੋਂ ਵਧੀਆ ਸੰਸਕਰਣ ਹੋ।
ਰਾਹ ਮੰਜਿਲਾ ਨੂੰ ਜਾਣ ਵਾਲੇ ਲਭੇ ਹੋਏ ਆ.. ਸ਼ੋਂਕ ਕਰਨੇ ਆ ਪੂਰੇ ਜੇੜੇ ਦਿਲ ਵਿੱਚ ਦੱਬੇ ਹੋਏ ਨੇ.!
ਬੀਬਾ ਸਾਡੀ ਰੀਸ ਤੂੰ ਕਿੱਥੋ ਕਰਲੇਗੀ, ਅਸੀ ਤਾ ਬੋਤਲ ਪੀ ਕਿ ਘਰੇ ਪਤਾ ਨੀ ਲੱਗਣ ਦਿੰਦੇ.. ਤੇ ਤੂੰ ਗੋਲਗੱਪੇ ਖਾ ਕੇ ਰੋਲਾ ਪਾ ਦਿੰਨੀ ਅਾ.!
ਬਾਜ ਕਦੇ ਨੀਵੀਂ ਥਾਂ ਤੇ ਬਹਿੰਦੇ ਨਹੀਓ ਹੁੰਦੇ, ਆਰ-ਪਾਰ ਵਾਲੇ ਕਦੇ ਖਹਿੰਦੇ ਨਹੀਓ ਹੁੰਦੇ.!
ਪਹਿਲਾਂ ਆਪਣਾ “Attitude” set ਕਰ ਫਿਰ ਮੇਨੂੰ set ਕਰਨ ਦੇ ਸੁਪਨੇ ਵੇਖੀ।
ਜਿਹਦੀ ਰਗ ਵਿਚ ਫਤਿਹ, ੳਹਦੀ ਜੱਗ ਵਿਚ ਫਤਿਹ!!
ਘੱਟ ਦਿਖਾਵਾ ਤੇ ਸਿੰਪਲ Look
ਬਸ ਆਹੀ ਖਾਸ Personality ਦੇ ਆ!
ਮੁਸੀਬਤ ਤਾਂ ਮਰਦਾ ਤੇ ਪੈਂਦੀ ਰਹਿੰਦੀ ਏ.. ਦਬੀ ਨਾਂ ਤੂੰ ਦੁਨੀਆਂ ਸੁਆਦ ਲਹਿੰਦੀ ਏ…💯
ਮੇਰੀ ਜ਼ਿੰਦਗੀ, ਮੇਰੇ ਨਿਯਮ, ਮੇਰਾ ਜਨੂੰਨ ਅਤੇ ਮੇਰਾ ਰਵੱਈਆ..
ਆਖਦੇ ਨੇ ਲੋਕੀ ਕਿ ਗਰੁਰ ਵਿੱਚ ਰਹਿੰਣੇ ਆਂ, ਅਸੀ ਤਾਂ ਜੀ ਆਪਣੇ ਸਰੂਰ ਵਿੱਚ ਰਹਿੰਣੇ ਆਂ!
ਹਮਾਰੀ ਹਸਤੀ ਕੋ ਤੁਮ ਕਿਆ ਪਹਿਚਾਨੋਗੇ ਕਈ ਮਸ਼ਹੂਰ ਹੋ ਗਏ ਹਮੇਂ ਬਦਨਾਮ ਕਰਤੇ ਕਰਤੇ !
ਹਮ ਅਪਣੀ ਮਿਸਾਲ ਖੁਦ ਹੈ ਕਿਸੀ ਔਰ
ਜੈਸਾ ਬਨਨੇ ਕੀ ਤਮੰਨਾ ਨਹੀ ਰਖਤੇ.!
ਦਿਲਦਾਰਾਂ ਦੀ ਕਮੀ ਤਾਂ ❤️ ਸਾਨੂੰ ਵੀ ਨੀ ਪਰ. ਜਜਬਾਤਾਂ ਨਾਲ 🚫 ਖੇਡੀਏ ਇਹੋ ਜਿਹਾ ਜਮੀਰ ਨੀ.!
ਸਾਡੇ ਨਾਲ ਖਾਰ ਖਾਣ ਨਾਲੋ ਖੁਰਾਕ
ਖਾ ਲਿਆ ਕਰ ਬੱਲਿਆ ਸਿਹਤ ਬਣੂ ਗੀ.!
ਪੁੱਤ ਸਾਡੇ ਨਾਲ ਰਹਿ ਕੇ ਤੇਰੀ ਪਹਿਚਾਣ ਹੋਈ ਆਂ, ਸਾਡੇ ਤੋਂ ਪਹਿਲਾਂ ਤੈਨੂੰ ਜਾਣਦਾ ਈ ਕਿਹੜਾ ਸੀ 👉ਯਾਦ-ਰੱਖੀ.!
ਜੇ ਤੁਸੀਂ ਮੈਨੂੰ ਪਸੰਦ ਨਹੀਂ ਕਰਦੇ ਤਾਂ ਇਹ ਠੀਕ ਹੈ, ਹਰ ਕਿਸੇ ਦਾ ਸਵਾਦ ਚੰਗਾ ਨਹੀਂ ਹੁੰਦਾ।
ਅਥਰੀ ਏ ਟੋਰ ਨਾਲੇ ਪੂਰੀ ਏ ਤਬਾਹੀ, ਲੋਕੀ Attitude ਕਰਾਉੰਦੇ ਆਪਾ ਧੰਨ ਧੰਨ ਕਰਾਈ.!
ਰੱਬ ਦੀ ਮਾਰ ਹੇਠਾਂ ਆਜੀਏ ਵੱਖਰੀ ਗੱਲ ਆ., ਉਂਝ ਕਿਥੇ ਦੱਬ ਦੇ ਆ ਬਾਬਾ ਸੁੱਖ ਰੱਖੇ.!
ਆਜ਼ਾਦ ਕਰ ਦਈਦਾ ਉਹ ਪਰਿੰਦਾ ਜਿਹੜਾ ਨਿੱਤ ਨਵੇਂ ਪਿੰਜਰੇ ਦਾ ਚਾਹਵਾਨ ਹੋਵੇ..!
ਦੇਖ ਕੇ ਸਾਡੀ ਟੋਹਰ ਲੋਕੀ ਰਹਿਣ ਮੱਚਦੇ
ਪਰ ਫਿਰ ਵੀ ਅਸੀਂ ਸਦਾ ਰਹੀਏ ਹੱਸਦੇ.!
ਨਸ਼ਾ ਤੇ ਪਿਆਰ ਮੈਂ ਸਦਾ ਆਪਣੀ ਮਰਜੀ ਨਾਲ ਕਰਿਆ 😇 ਤਾਂ ਹੀ ਤਾਂ ਰਾਹ ਜਾਂਦੇ ਹੁਸਨ ਤੇ ਕਦੇ ਮਰਿਆ ਨਹੀਂ.!
ਅੱਜ ਮੇਰੇ ਤੇ ਹੈ ਕਲ ਨੂੰ ਤੇਰੇ ਤੇ ਆਏਗਾ
ਵਕਤ ਹੀ ਤਾਂ ਹੈ ਬਦਲ ਜਾਏਗਾ.!
ਅੱਗ Punjabi Status 2 Line
Punjabi att4
ਬਹੁਤਿਆਂ ‘ਤੇ ਹੱਸੋ ਪਰ ਕਿਸੇ ‘ਤੇ ਭਰੋਸਾ ਨਾ ਕਰੋ।
ਇਹ ਦੁਨੀਆਂ ਦਾਰੀ ਬੜੀ ਗੰਦੀ ਚੀਜ਼ ਆ ਉਹ ਕਹਿੰਦੇ ਨੀ ਹੁੰਦੇ, ਜੇ ਬਰਾਬਰੀ ਨਾ ਹੋ ਸਕੇ ਤਾਂ ਬਦਨਾਮੀ ਸ਼ੁਰੂ ਕਰ ਦਿਓ|
ਰੱਬ ਦੀ ਮਾਰ ਹੇਠਾਂ ਆਜੀਏ ਵੱਖਰੀ ਗੱਲ ਆ., ਉਂਝ ਕਿਥੇ ਦੱਬ ਦੇ ਆ ਬਾਬਾ ਸੁੱਖ ਰੱਖੇ.!
ਹਮ ਵਹਾਂ ਤੱਕ ਅੱਛੇ ਹੈ, ਜਹਾਂ ਤੱਕ ਕੋਈ ਆਪਣੀ ਔਕਾਤ ਨਾ ਭੂਲੇ !
ਫਰਕ ਬਹੁਤ ਹੈ ਤੇਰੀ ਤੇ ਮੇਰੀ ਤਾਲਿਮ ਵਿੱਚ ਤੂੰ ਉਸਤਾਦਾਂ ਤੋਂ ਸਿੱਖਿਆ ਹੈ ਤੇ ਮੈ ਹਾਲਾਤਾਂ ਤੋਂ.!
ਚਿਹਰਿਆਂ ਤੋਂ ਜੱਜ ਨਇਓ ਹੋਣੇ 💪ਬੱਲਿਆ, ਕੋਈ ਕੱਢਣਾ ਜੇ ਸ਼ੱਕ ਨੇੜੇ ਹੋਕੇ ਦੇਖਲੀ..!
ਲੋਕੀ ਕਹਿੰਦੇ ਸੜ ਨਾ ਰੀਸ ਕਰ
ਪਰ ਆਪਾ ਕਹੀਦਾ ਸੜੀ ਜਾ
ਰੀਸ ਤਾਂ ਤੇਥੋਂ ਹੋਣੀ ਨੀ.!
ਬੱਸ ਇਹਨਾਂ ਕੁ ਮਾਣ ਆ ਆਪਣੇ ਕਿਰਦਾਰ ਤੇ, ਕੋਈ ਛੱਡ ਬੇਸ਼ੱਕ ਜਾਵੇ, ਪਰ ਭੁਲਾ ਨਈ ਸਕਦਾ!
Status Punjabi Sad
Punjabi att6
ਮੈਂ ਕਿਸੇ ਲਈ ਆਪਣੇ ਆਪ ਨੂੰ ਨਹੀਂ ਬਦਲਾਂਗਾ।
ਤੇਰੀ ਆਪਣੀ THINKING
ਤੇਰੀ ਆਪਣੀ APPROACH
ਅਸੀਂ ਚੰਗੇ ਜਾ ਮਾੜੇ ਤੂੰ ਜੋ ਮਰਜੀ ਸੋਚ.!
ਸਾਨੂੰ ਪਰਖਣਾ ਤਾਂ ਮਾੜੇ ਸਮੇਂ ਵਿਚ ਯਾਦ ਕਰੀ, ਫਿਲਹਾਲ ਦੁਨੀਆਂ ਸਾਡੇ ਬਾਰੇ ਕੀ ਕਹਿੰਦੀ ਆ ਉਹ ਸੁਣ.!
ਜੋ ਹਕੀਕਤ ‘ਚ ਹੋਇਆ,
ਓ ਖ਼ਵਾਬਾਂ ਚ ਕਿੱਥੇ ਸੀ,
ਜੋ ਜ਼ਿੰਦਗੀ ਨੇ ਸਿਖਾਇਆ,
ਓ ਕਿਤਾਬਾਂ ‘ਚ ਕਿੱਥੇ ਸੀ…
ਬਤਮੀਜ਼ੀ ਸੇ ਮਤ ਪੇਸ਼ ਆਨਾ ਹਮਾਰੇ ਸਾਥ। ਕਿਉਂ ਕਿ ਹਮ ਵੀ ਤਮੀਜ ਜਲਦੀ ਭੂਲ ਜਾਤੇ ਹੈਂ।
ਮੈਨੂੰ ਕੀ ਪਤਾ ਤੈਥੋਂ ਵੱਧ ਕੇ ਕੋਈ ਸੋਹਣਾ ਹੈ ਜਾਂ ਨਹੀਂ
ਤੇਰੇ ਬਿਨਾ ਮੈਂ ਕਿਸੇ ਨੂੰ ਗੌਰ ਨਾਲ ਵੇਖਿਆ ਹੀ ਨਹੀਂ!
ਕਿਸੀ ਕੀ ਦੁਨੀਆ ਸੇ ਕੋਈ ਮਤਲਬ ਨਹੀਂ ਹਮੇਂ ਖੁੱਦ ਕਿ ਦੁਨੀਆਂ ਕੇ ਬਾਦਸ਼ਾਹ ਹੈਂ ਹਮ.!!
Attitude Punjabi Status Yaari
ਜੋ ਤੇਰੀ ਕਦਰ ਨਹੀਂ ਸਮਝਦਾ
ਉਹਨਾਂ ਨੂੰ ਨਜ਼ਰਅੰਦਾਜ਼ ਕਰੋ ਜੋ ਤੁਹਾਡੀ ਕਦਰ ਕਰਨਗੇ
ਉਨ੍ਹਾਂ ਨੂੰ ਨਜ਼ਰਅੰਦਾਜ਼ ਨਾ ਕਰੋ।
Punjabi Status Instagram
ਚੁਪ 🤐ਰਹਿਣਾ ਸਾਡੀ ਮਜਬੂਰੀ ਆ ਸੱਜਣਾ ,ਨਹੀਂ ਤਾਂ ਦੇਖਿਆ ਕਦੇ ਤਿਤਰ ਬਾਜਾਂ ਅੱਗੇ ਉਡਾਰੀ ਭਰਦੇ.!!
ਹਾਲਾਤ ਸਿਖਾ ਦਿੰਦੇ ਸੁਣਨਾ ਤੇ ਸਹਿਣਾ ਨਹੀਂ ਤਾਂ ਹਰ ਕੋਈ ਆਪਣੇ ਆਪ ਚ ਬਾਦਸ਼ਾਹ ਹੁੰਦਾ!
ਪਰਖ ਤੋਂ ਪਰੇ ਆ ਸ਼ਖਸ਼ੀਅਤ ਸਾਡੀ.. ਅਸੀ ਉਹਨਾ ਲਈ ਖਾਸ ਆ ਜੋ ਸਾਡੇ ਤੇ ਵਿਸ਼ਵਾਸ਼ ਰੱਖਦੇ ਆ.!!
ਸਿਧੇ ਸਾਧੇ ਬੰਦੇ ਆ, ਲੋਕੀ ਕਹਿੰਦੇ Attitude ਬੜਾ, ਸੱਚੀ ਗੱਲ ਮੂੰਹ ਤੇ ਕਹਿੰਦੇ ਆ, ਲੋਕੀ ਕਹਿੰਦੇ Rude ਬੜਾ !!